Follow Us on:   

ਨਵੀਆਂ ਲਿਖਤਾਂ



ਮੈ ਅੰਤਰਿ ਵੇਦਨ ਪ੍ਰੇਮ ਕੀ

ਮੈਂ ਕਿਸਾਨੀ ਕੰਮ ਧੰਦੇ ਵਾਲੇ ਇਕ ਵੱਡੇ ਤੇ ਸੰਯੁਕਤ ਪੇਂਡੂ ਪਰਿਵਾਰ ਵਿਚ ਜੰਮਿਆਂ ਪਲ਼ਿਆ ਹਾਂ। ਓਦੋਂ ਸਾਡੇ ਘਰਾਂ ਵਿਚ ਬੱਚਿਆਂ ਨੂੰ ਕੋਈ ਬਾਹਲਾ ਲਾਡ ਲਡਾਉਣ ਜਾਂ ਲੋਲੋ ਪੋਪੋ ਕਰਨ ਦਾ ਰਿਵਾਜ਼ ਨਹੀਂ ਸੀ। ਮਾਂ ਨੂੰ ਤਾਂ ਇਹੋ ਜਿਹੀ ਆਦਤ ਅਤੇ ਵਿਹਲ ਬਿਲਕੁਲ ਨਹੀਂ ਸੀ। ਫਿਰ ਵੀ ਆਪਣੇ ਮਾਤਾ ਪਿਤਾ ਦਾ ਪਹਿਲਾ ਬੱਚਾ, ਦਾਦੇ ਦਾਦੀ ਦਾ ਪਹਿਲਾ ਪੋਤਾ ਅਤੇ ਨਾਨੇ ਨਾਨੀ ਦਾ ਪਹਿਲਾ ਦੋਹਤਾ ਹੋਣ ਕਰਕੇ ਲਾਡ ਪਿਆਰ ਦੀ ਕੋਈ ਐਡੀ ਕਮੀ ਵੀ ਨਹੀਂ ਰਹੀ।

Read More
ਆਪਣੀ ਬੋਲੀ ਆਪਣੇ ਲੋਕ

ਪੰਜਾਬੀਆਂ ਦੀ ਮਾਂ ਬੋਲੀ ਪੰਜਾਬੀ ਹੈ ਤਾਂ ਪੰਜਾਬ ਇਹਨਾਂ ਦਾ ਪੇਕਾ ਘਰ ਹੈ। ਅਸੀਂ ਪੇਕੇ ਘਰ ਚੋਂ ਮਾਂ ਦੇ ਰੁਤਬੇ ਅਤੇ ਦਬਦਬੇ ਨੂੰ ਜਿਉਂ ਜਿਉਂ ਖੋਰਦੇ ਚਲੇ ਗਏ ਤਿਉਂ ਤਿਉਂ ਸਾਡਾ ਆਪਣੇ ਪੇਕੇ ਘਰ ਪੰਜਾਬ ਵਿੱਚ ਜੀਅ ਲੱਗਣੋਂ ਹਟਦਾ ਗਿਆ। ਨਤੀਜਾ, ਅੱਜ ਪੰਜਾਬੀ ਨੌਜਵਾਨ ਪੰਜਾਬ ਵਿੱਚ ਰਹਿਣਾ ਨਹੀਂ ਚਾਹੁੰਦਾ

Read More
ਜਲ ਦੀ ਕਹਾਣੀ, ਫ਼ਲਸਫੇ ਤੇ ਇਤਿਹਾਸ ਦੀ ਜ਼ੁਬਾਨੀ

ਵਿਸ਼ਵ ਦਾ ਸਭ ਤੋ ਪ੍ਰਾਚੀਨ ਗਰੰਥ ਰਿਗਵੇਦ ਪੰਜਾਬ ਦੀ ਧਰਤੀਤੇ ਰਚਿਆ ਗਿਆ। ਇਸ ਦੇ ਦਸਵੇਂ ਮੰਡਲ ਦੇ 129ਵੇਂ ਸੂਤਰ ਵਿਚ ਸ਼੍ਰਿਸ਼ਟੀ ਰਚਨਾ ਦੇ ਵੇਰਵੇ ਦਰਜ ਹਨ। ਛਾਂਦੋਗਯ ਉਪਨਿਸ਼ਦ ਦੇ ਛੇਵੇਂ ਅਧਿਆਏ ਦੇ ਦਸਵੇਂ ਬੰਦ ਅਨੁਸਾਰ ਪਾਣੀ ਧਰਤੀ ਦਾ ਤੱਤ (Constituent) ਮੰਨਿਆ ਹੈ,ਜੀਵਨ ਦੇਣ ਵਾਲੀ ਸ਼ਕਤੀਹੈਜੋ ਸਾਰੇ ਜੀਵਾਂ ਲਈ ਪਵਿੱਤਰ ਅਤੇ ਜ਼ਰੂਰੀ ਹੈ।

Read More
‘ਪੰਜਾਬ-ਪੰਜਾਬੀ’ ਨਾ ਖੇਡਣ ਕਰਕੇ...

ਦੇਸ਼ ਪੰਜਾਬ ਦੀ ਹੋਂਦ ਅਤੇ ਹਸਤੀ ਦੀ ਕਹਾਣੀ ਪ੍ਰਾਚੀਨ ਤੋਂ ਪ੍ਰਾਚੀਨ ਇਤਿਹਾਸਿਕ ਸਰੋਤਾਂ ਵਿੱਚ ਮੌਜੂਦ ਹੈ। ਇਥੇ ਵਿਕਸਤ ਹੋਈਸੱਭਿਅਤਾ ਨੂੰ ਦੁਨੀਆਂ ਦੀਆਂ ਸਭ ਪ੍ਰਾਚੀਨ ਸੱਭਿਅਤਾਵਾਂ ਵਿਚ ਗਿਣਿਆਂ ਜਾਂਦਾ ਹੈ। ਦੇਸ਼ ਪੰਜਾਬ ਵਿੱਚ ਹੀ ਸੰਸਾਰ ਦਾ ਪਹਿਲਾ ਗ੍ਰੰਥ ਰਿਗਵੇਦ ਰਚਿਆ ਗਿਆ। ਇੱਥੇ ਹੀ ਰਿਸ਼ੀ ਵਾਲਮੀਕ ਨੇ ਰਮਾਇਣ ਲਿਖੀ।

Read More
ਸਿਆਸੀ ਕੁਰੱਪਸ਼ਨ ਅਤੇ ਬਿਜਲੀ ਖੇਤਰ

1997 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੱਤਾ ਤੋਂ ਬਾਹਰ ਬੈਠੇ ਸ. ਪਰਕਾਸ਼ ਸਿੰਘ ਬਾਦਲ ਨੇ ਲੋਕਾਂ ਨਾਲ ਜੋ ਦੋ ਮੁੱਖ ਵਾਅਦੇ ਕੀਤੇ ਸਨ। ਪਹਿਲਾ, ਕਿ ਜੇ ਉਹਨਾਂ ਦੀ ਸਰਕਾਰ ਬਣੀ ਤਾਂ ਪੰਜਾਬ ‘ਚੋਂ ਇਕ ਘੰਟੇ ਵਿਚ ਭਰਿਸ਼ਟਾਚਾਰ ਖਤਮ ਕਰ ਦਿੱਤਾ ਜਾਵੇਗਾ।

Read More